ਜਲੰਧਰ : ਮਲਵਿੰਦਰ ਲੱਕੀ ਦੇ ਘਰ ਸ਼ੋਕ ਪ੍ਰਗਟਾਉਣ ਪੁੱਜੇ ਮੁਖਮੰਤਰੀ ਦੇ OSD ਅੰਕਿਤ ਬਾਂਸਲ,
(ਪਰਵਿੰਦਰ ਕੌਰ) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਅੰਕਿਤ ਬਾਂਸਲ ਮਲਵਿੰਦਰ ਸਿੰਘ ਲੱਕੀ (ਲੋਕ ਸਭਾ ਇੰਚਾਰਜ ਹਲਕਾ ਜਲੰਧਰ) ਦੇ ਗ੍ਰਹਿ ਵਿਖੇ ਪਿਤਾ ਸਰਦਾਰ ਗੁਰਚਰਨ ਸਿੰਘ ਬੁੱਧੀਰਾਜਾ ਦੀ ਮੌਤ ਤੇ ਦੁੱਖ ਪ੍ਰਗਟ ਕਰਨ ਲਈ ਪਹੁੰਚੇ। ਇਸ ਮੌਕੇ ਮਾਤਾ ਹਰਵਿੰਦਰ ਕੌਰ, ਸੁਖਰਾਜ ਸਿੰਘ ਲਵਲੀ, ਮਨਪ੍ਰੀਤ ਸਿੰਘ ਅਰੋੜਾ, ਸੰਦੀਪ ਕੌਰ ਅਤੇ ਰਾਜਪ੍ਰੀਤ ਕੌਰ ਹਾਜ਼ਰ ਸਨ। ਉਹਨਾਂ ਕਿਹਾ ਕਿ ਕਦੇ ਨਾ ਪੁਰਾ ਹੋਣ ਵਾਲਾ ਘਾਟਾ

Post a Comment