ਗੁਰੂ ਪੂਜਾ ਦੇ ਸ਼ੁੱਭ ਦਿਨ ਤੇ ਯੋਗੀ ਰਾਜ ਸ੍ਰੀ ਬਾਵਾ ਲਾਲ ਦਿਆਲ ਨੌਜਵਾਨ ਸੇਵਕ ਸਭਾ ਰਜਿ ਵੱਲੋਂ ਛਬੀਲ ਲਗਾਈ ਗਈ
ਫਤਹਿਗੜ੍ਹ ਚੂੜੀਆ24 ਜੁਲਾਈ (ਪੰਕਜ ਪਾਂਧੀ}ਅੱਜ ਗੁਰੂ ਪੂਜਾ ਦੇ ਸ਼ੁੱਭ ਦਿਨ ਤੇ ਯੋਗੀਰਾਜ ਸ੍ਰੀ ਬਾਵਾ ਲਾਲ ਦਿਆਲ ਨੌਜਵਾਨ ਸੇਵਕ ਸਭਾ ਰਜਿ ਵੱਲੋਂ ਸ੍ਰੀ ਬਾਵਾ ਲਾਲ ਜੀ ਚੌਂਕ ਵਿਖੇ ਵੱਖ ਵੱਖ ਤਰਾਂ ਦੀ ਛਬੀਲ ਲਗਾਈ ਗਈ। ਸਭਾ ਦੇ ਪ੍ਰਬੰਧਕਾਂ ਵੱਲੋਂ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਸੰਗਤਾਂ ਵਿਚ ਛਬੀਲ ਵਰਤਾਈ ਗਈ ਇਸ ਮੌਕੇ ਰਾਜਨ ਸ਼ਰਮਾ ਪ੍ਰਧਾਨ, ਵਿਨੋਦ ਕੁਮਾਰ ਸੀਨੀਅਰ ਵਾਇਸ ਪ੍ਰਧਾਨ, ਵਿਕਾਸ ਭਾਟੀਆ ਵਾਇਸ ਪ੍ਰਧਾਨ, ਰਕੇਸ਼ ਭਾਟੀਆ ਸੈਕਟਰੀ, ਪਰਦੀਪ ਅਰੋੜਾ ਕੈਸ਼ੀਅਰ, ਅਨੂਪ ਲੂਥਰਾ ਜੁਆਇੰਟ ਸੈਕਟਰੀ, ਗੁਰਦੇਵ ਸਿੰਘ ਸਗੰਠਨ ਸਕੱਤਰ, ਗੋਰਵ ਦਰਵੇਸ਼ ਪ੍ਰੇਸ ਸੈਕਟਰੀ, ਅਸ਼ਵਨੀ ਸ਼ਰਮਾ ਸਲਾਹਕਾਰ, ਅਮਿਤ ਸਿਆਲ ਅਡਵਾਈਜ਼ਰ, ਜੁਗਿੰਦਰਪਾਲ, ਵਿਪਨ ਸ਼ਰਮਾ, ਸੋਰਭ ਸੋਨੀ, ਮਦਨ ਲਾਲ, ਅੱਤੁਲ ਉੱਪਲ, ਗਗਨਦੀਪ, ਜੋਨੀ ਭੰਡਾਰੀ, ਸੰਜੀਵ ਦੁੱਗਲ, ਇੰਦਰਜੀਤ ਸਿੰਘ ਪੁਰਬਾ, ਰਾਜੂ ਸ਼ਰਮਾ, ਅਨੀਸ਼ ਨੰਦਾ, ਮੋਹਿਤ ਸ਼ਰਮਾ, ਮਿਲਟਨ ਕਾਲੀਆ, ਲਖਵਿੰਦਰ ਸਿੰਘ ਵਿਨੋਦ ਭਾਟੀਆ ਅਤੇ ਕਈ ਸੇਵਾਦਾਰ ਹਾਜਰ ਸਨ।

Post a Comment