Header Ads

test

ਗੁਰੂ ਰਾਮਦਾਸ ਨਰਸਿੰਗ ਇੰਸਟੀਚਿਊਟ  ਪੰਧੇਰ ਵਿਦਿਆਰਥੀਆਂ ਨੂੰ ਵਿੱਦਿਆ ਦਾ ਚਾਨਣ ਵੰਡ ਰਿਹਾ


 ਨਰਸਿੰਗ ਵਿੱਚ ਓੁੱਚ ਵਿੱਦਿਆ ਹਾਸਿਲ ਕਰਨ ਵਾਲੇ  ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਕਾਲਜ

ਫਤਹਿਗੜ੍ਹ ਚੂੜੀਆਂ 29

ਜੁਲਾਈ(ਪੰਕਜ ਪਾਂਧੀ) ਸ੍ਰੀ   ਗੁਰੂ ਰਾਮਦਾਸ ਨਰਸਿੰਗ ਇੰਸਟੀਚਿਊਟ  ਪੰਧੇਰ ਨਰਸਿੰਗ ਦੇ ਵਿਦਿਆਰਥੀਆਂ ਨੂੰ ਵਿੱਦਿਆ ਦਾ ਚਾਨਣ ਵੰਡ ਕਿ ਓੁਜਾਲਾ ਫੈਲਾ  ਰਿਹਾ ਹੈ। ਇਲਾਕੇ ਅੰਦਰ ਇਕਲੋਤੀ ਨਾਮਵਰ ਸੰਸਥਾ ਜੋ ਨਰਸਿੰਗ ਖੇਤਰ ਵਿੱਚ ਵਿਦਿਆਰਥੀਆਂ ਨੂੰ ਓੁੱਚੇਰੀ ਸਿੱਖਿਆ ਵੰਡ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਿੰਸੀਪਲ ਸ੍ਰੀਮਤੀ ਹਰਜਿੰਦਰਪਾਲ ਕੋਰ ਕੰਗ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਐੱਮ.ਐੱਸ.ਸੀ ਨਰਸਿੰਗ ਸਾਰੀਆ ਸਪੈਸਲਿਟੀ ਵਿੱਚ ਕਰਵਾਈ ਜਾ ਰਹੀ ਹੈ। ਓੁਨਾ ਕਿਹਾ ਕਿ ਬੀ.ਐੱਸ.ਸੀ ਨਰਸਿੰਗ ਦਾ ਕੋਰਸ ਕਰਵਾਇਆ ਜਾ ਰਿਹਾ ਹੈ। ਜਿਸ ਨੂੰ ਓੁੱਚੇਰੀ ਸਿੱਖਿਆ ਪ੍ਰਾਪਤ ਅਧਿਆਪਕ ਵਿਦਿਆਰਥੀਆਂ ਨੂੰ ਪੜਾਈ  ਕਰਵਾ ਰਹੇ ਹਨ। ਪੋਸਟ ਬੇਸਿਕ ਬੀ.ਐੱਸ.ਸੀ ਨਰਸਿੰਗ ਕੋਰਸ ਕਰਵਾਇਆ ਜਾ ਰਿਹਾ ਜਿਸਨੂੰ ਕਰਕੇ ਜੀ.ਐੱਨ.ਐੱਮ. ਪਾਸ ਵਿਦਿਆਰਥੀ ਡਿਗਰੀ ਹਾਸਿਲ ਕਰ ਸਕਦੇ ਹਨ। ਆਰਟਸ ਵਿੱਚ ਪੜਾਈ ਕਰਨ ਵਾਲੇ ਵਿਦਿਆਰਥੀ ਜੀ.ਐੱਨ.ਐੱਮ. ਕਰਕੇ ਨਰਸਿੰਗ ਕਰਨ ਦਾ ਆਪਣਾ ਸੁਪਨਾ ਸਕਾਰ ਕਰ ਸਕਦੇ ਹਨ। ਏ.ਐੱਨ.ਐੱਮ ਕਰਕੇ ਵੀ ਵਿਦਿਆਰਥੀ ਨਰਸਿੰਗ ਕਰਨ ਦਾ ਸੁਪਨਾ ਸਕਾਰ ਕਰ ਸਕਦੇ ਹਨ। ਓੁਨਾ ਦੱਸਿਆ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸਿਜ਼ ਵੱਲੋ ਵਿਦਿਆਰਥੀਆਂ ਦੇ ਸੁਪਨਿਆ ਨੂੰ ਸਕਾਰ ਕਰਨ ਲਈ ਸਰਟੀਫਿਕੇਟ ਕੋਰਸ ਸੁਰੂ ਕੀਤੇ ਗਏ ਹਨ। ਅਪਰੇਸਨ ਥੀਏਟਰ ਅਟੈਂਡਟ, ਐਮਬੂਲੇਸ ਕੇਅਰ ਅਟੈਂਡਟ, ਹੋਸਪਿਟਲ ਕਮ ਹੋਮ ਬੇਸਡ ਕੇਅਰ ਅਟੈਂਡਟ, ਹੋਮ ਕੇਅਰ ਅਟੈਂਡਟ ਕਰਵਾਏ ਜਾ ਰਹੇ ਹਨ। ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਲਈ ਅਤੇ ਹੁਨਰਮੰਦ ਬਣਾਉਣ ਵਾਸਤੇ ਵਿਦਿਆਰਥੀਆਂ ਦੀ ਟ੍ਰੇਨਿੰਗ ਮਿਆਰੀ ਹਸਪਤਾਲਾ ਵਿੱਚ ਕਲੀਨੀਕਲ ਮਾਹਿਰ ਅਧਿਆਪਕਾ ਦੀ ਦੇਖ ਰੇਖ ਵਿੱਚ ਕਰਵਾਈ ਜਾਦੀ ਹੈ। ਸ੍ਰੀਮਤੀ ਕੰਗ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਨਰਸਿੰਗ ਇੰਸਟੀਚਿਊਟ  ਅੰਦਰ ਡਿਜਿਟਲ ਲਾਇਬ੍ਰੇਰੀ ਅਤੇ ਲੈਬਰੋਟਰੀਆ ਬਣਵਾਇਆ ਗਈਆ ਹਨ

No comments

कांग्रेस का मास्टर प्लान *9 लाख कार्यकर्ताओं को देगी पद; पहली बार मंडल - बूथ कमेटियां बनाएगी*

जयपुर,संजीव मेहता।कांग्रेस चुनावी साल में 9 लाख कार्यकर्ताओं को संगठन में अलग-अलग पद देकर जिम्मेदारियां देने जा रही हैं। पहली बार कांग्रेस म...